15% Benefit from the Date of Promotion Letter Dated 06-01-2022

 ਜਿਵੇਂ ਕਿ ਆਪ ਸਭ ਜਾਣਦੇ ਹੋ ਕਿ 6ਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਹੋ ਚੁੱਕਿਆ ਹੈ। ਪ੍ਰੰਤੂ ਜਿਨ੍ਹਾਂ ਕਰਮਚਾਰੀਆਂ ਦੀਆਂ ਪ੍ਰੋਮੋਸ਼ਨਾਂ 01.01.2016 ਤੋਂ ਬਾਅਦ ਹੋਈਆਂ ਹਨ ਉਨ੍ਹਾਂ ਕਰਮਚਾਰੀਆ ਲਈ ਹੁਣ ਸਰਕਾਰ ਵੱਲੋਂ ਪ੍ਰੋਮੋਸ਼ਨ ਦੀ ਮਿਤੀ ਤੋਂ 15 ਪ੍ਰਤੀਸ਼ਤ ਦਾ ਲਾਭ ਲੈਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਪੱਤਰ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਮਿਤੀ 01.01.2016 ਤੋਂ ਪ੍ਰੋਮੋਸ਼ਨ ਦੀ ਮਿਤੀ ਤੱਕ ਦਾ ਅਤੇ ਪ੍ਰੋਮੋਸ਼ਨ ਦੀ ਮਿਤੀ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਉਕਤ 15 ਪ੍ਰਤੀਸ਼ਤ ਦੇ ਵਾਧੇ ਦਾ ਮਿਤੀ 20.09.2021 ਤੱਕ ਦਾ ਕੋਈ ਵੀ ਏਰੀਅਰ ਮਿਲਣਯੋਗ ਨਹੀ ਹੋਵੇਗਾ । 

Click Here to Download Full Pdf

As you all know that 6th Punjab Pay Commission has been implemented. However, for those employees whose promotions have taken place after 01.01.2016, a letter has now been issued by the government regarding the benefit of 15 percent from the date of promotion. It is also stated in this letter that no arrears will be available from 01.01.2016 to the date of promotion and from the date of promotion till the date of 20.09.2021 of the above 15 percent increase.



Post a Comment

1 Comments

  1. Promotion on 1.10.21..
    ... Is that fair... We will loose 20000 campared to promotion on 1.09.21

    ReplyDelete
Emoji
(y)
:)
:(
hihi
:-)
:D
=D
:-d
;(
;-(
@-)
:P
:o
:>)
(o)
:p
(p)
:-s
(m)
8-)
:-t
:-b
b-(
:-#
=p~
x-)
(k)

Close Menu