ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ 6ਵੇ ਪੇ ਕਮਿਸ਼ਨ ਅਧੀਨ ਪੇਡੂਂ ਖੇਤਰ ਅਧੀਨ ਆਉਂਦੇ ਵੱਖ ਵੱਖ ਦਫਤਰਾਂ ਨੂੰ 5ਵੇ ਪੇ ਕਮਿਸ਼ਨ ਦੇ ਅਧਾਰ ਤੇ ਚੱਲਦੇ ਆ ਰਹੇ ਰੂਰਲ ਏਰੀਆ ਅਲਾਉਂਸ 5# ਰੀਵਾਈਜਡ ਪੇ ਉਪਰ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪ੍ਰੰਤੂ ਹੁਣ ਸਰਕਾਰ ਵੱਲੋਂ ਨਵਾਂ ਪੱਤਰ ਜਾਰੀ ਕਰਕੇ ਹਾਲ ਦੀ ਘੜੀ ਰੂਰਲ ਏਰੀਆ ਉਪਰ ਅਗਲੇ ਹੁਕਮ ਜਾਰੀ ਹੋਣ ਤੱਕ ਰੋਕ ਲਗਾ ਦਿੱਤੀ ਹੈ।
As you are all aware, the Punjab Government had issued a notification under the 6th Pay Commission to various rural offices under the 5th Pay Commission to provide Rural Area Allowance on 5 % Revised Pay. But now the government has issued a new letter suspending the current rural area till further orders.
0 Comments