Second Notification Regarding FTA dated 15-09-2021

ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਐਫ.ਟੀ.ਏ ਦੇਣ ਸਬੰਧੀ ਪੱਤਰ ਨੰ: 04/03/2021—05ਐਫ.ਪੀ1/1071 ਮਿਤੀ 07—09—2021 ਰਾਹੀਂ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਵੱਖ ਵੱਖ ਲੈਵਲ ਅਨੂਸਾਰ ਵੰਡ ਕੀਤੀ ਗਈ ਸੀ। ਪ੍ਰੰਤੂ ਹੁਣ ਸਰਕਾਰ ਵੱਲੋਂ ਆਪਣੇ ਪੱਤਰ ਨੰ: 04/03/2021—5ਐਫਪੀ/1201 ਮਿਤੀ 15—09—2021 ਰਾਹੀ ਵੱਖ ਵੱਖ ਕਰਮਚਾਰੀਆਂ ਨੂੰ ਫਿਕਸਡ ਟ੍ਰੈਵਲਿੰਗ ਅਲਾੳਂਸ ਦੇਣ ਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਗਈ ਹੈ। 

Click Here To Download

As you all know that FTA was issued by the Punjab Government through letter no.04/03/2021-05FP-1/1071 Dated 07-09-2021 Was done. But now the government through its letter no.04/03/2021-05FP/1201 Dated 15-09-2021 till further instructions.



Post a Comment

0 Comments

Close Menu